Visa

ਮੈਂ ਭਾਰਤ ਤੋਂ ਕੈਨੇਡਾ ਜਾਣਾ ਚਾਹੁੰਦਾ ਹਾਂ||I want to move to Canada from India

“ਮੈਂ ਭਾਰਤ ਤੋਂ ਕੈਨੇਡਾ ਜਾਣਾ ਚਾਹੁੰਦਾ ਹਾਂ(I want to move to Canada from India)” ਤੁਸੀ ਹਰ ਰੋਜ਼ ਆਲੇ ਦੁਆਲੇ ਦੇ ਲੋਕਾ ਤੋ ਸੁਣਦੇ ਹੋਵੋਗੇ। ਜੇ ਹੁਣ ਤੁਸੀ ਵੀ ਭਾਰਤ ਤੋ ਕੈਨੇਡਾ ਜਾਣ ਵਾਰੇ ਸੋਚ ਰਹੇ ਤਾ ਇਹ ਪੋਸਟ ਤਹਾਡੇ ਲਈ ਹੈ