ਸਾਰੀਆਂ ਐਪਲੀਕੇਸ਼ਨ ਸ਼੍ਰੇਣੀਆਂ ਲਈ 6 ਫਰਵਰੀ, 2024 ਨੂੰ ਨਵੇਂ ਅੱਪਡੇਟ ਦਿੱਤੇ ਗਏ ਹਨ, ਇਸ ਵਿਚ IRCC Processing Times ਸ਼ਾਮਲ ਹੈ, ਨਾਲ ਹੀ ਪਿਛਲੇ ਚਾਰ ਹਫ਼ਤਿਆਂ ਵਿੱਚ ਅਧਿਕਾਰਤ ਤੌਰ ‘ਤੇ ਪ੍ਰਕਾਸ਼ਿਤ ਕੀਤੇ ਗਏ ਸਮਿਆਂ ਦੀ ਤੁਲਨਾ ਵੀ ਕੀਤੀ ਗਈ ਹੈ।
2021 ਤੋਂ IRCC ਪ੍ਰੋਸੈਸਿੰਗ ਸਮੇਂ ਨੂੰ ਅੱਪਡੇਟ ਕਰ ਰਿਹਾ ਹੈ IRCC ਪ੍ਰੋਸੈਸਿੰਗ ਸਮਿਆਂ ਨੂੰ ਪੂਰੀ ਤਰ੍ਹਾਂ ਸਮਝਣ ਲਈ, ਅਤੇ ਕਿਸੇ ਵੀ ਉਲਝਣ ਤੋਂ ਬਚਣ ਲਈ ਕਿਰਪਾ ਕਰਕੇ ਨਿੱਚੇ ਦਿੱਤੀ ਜਾਣਕਾਰੀ ਨੂੰ ਧਿਆਨ ਨਾਲ ਪੜੋ।
2022 ਦੇ ਸ਼ੁਰੂ ਵਿੱਚ, IRCC ਨੇ ਸਿਰਫ਼ ਸੇਵਾ ਦੇ ਮਿਆਰਾਂ ਦੀ ਬਜਾਏ, ਆਮ ਪ੍ਰੋਸੈਸਿੰਗ ਸਮੇਂ ‘ਤੇ ਸਹੀ ਡਾਟਾ ਪ੍ਰਦਾਨ ਕਰਨ ਲਈ ਆਪਣੇ ਪ੍ਰੋਸੈਸਿੰਗ ਟੂਲ ਨੂੰ ਅੱਪਗ੍ਰੇਡ ਕੀਤਾ ਸੀ।
ਇਹ ਟੂਲ ਸਿਰਫ਼ IRCC service standards ਨੂੰ ਦਿਖਾਉਂਦਾ ਸੀ, ਜੋ ਕਿ ਐਪਲੀਕੇਸ਼ਨ ਪ੍ਰੋਸੈਸਿੰਗ ਪ੍ਰਕਿਰਿਆ ਨੂੰ ਤੇਜ਼ ਕਰਨ ਦੇ ਕੰਪਨੀ ਦੇ ਉਦੇਸ਼ ਵਜ਼ੋ ਸ਼ੁਰੂ ਕੀਤਾ ਗਿਆ ਸੀ।
ਨਾਗਰਿਕਤਾ(PR) ਅਤੇ ਸਥਾਈ ਨਿਵਾਸ (temporary residence) ਦੀਆ 80 ਪ੍ਰਤੀਸ਼ਤ ਅਰਜ਼ੀਆਂ ਦੇ ਲਈ ਹੁਣ ਔਨਲਾਈਨ ਪ੍ਰੋਸੈਸਿੰਗ ਸਮਾਂ-ਸੀਮਾਵਾਂ ਹਨ, ਜੋ ਪਿਛਲੇ ਛੇ ਮਹੀਨਿਆਂ ਵਿੱਚ ਇਕੱਤਰ ਕੀਤੇ ਡੇਟਾ ਦੇ ਅਧਾਰ ਤੇ ਹਰ ਹਫ਼ਤੇ ਅੱਪਡੇਟ ਕੀਤੀਆਂ ਜਾਂਦੀਆਂ ਹਨ।
ਇਹ ਅੱਪਡੇਟ ਵਧੇਰੇ ਸਹੀ ਜਾਣਕਾਰੀ ਦੱਸਦਾ ਹੈ ਜੋ ਕਿ ਐਪਲੀਕੇਸ਼ਨਾਂ ਨੂੰ ਸੰਭਾਲਣ ਲਈ IRCC ਦੀ ਸਮਰੱਥਾ ਅਤੇ file ਪ੍ਰੋਸੈਸਿੰਗ ਸਮਾ(ircc processing times 2024) ਦੱਸਣ ਲਈ ਲਗਭਗ ਸਹੀ ਅੰਦਾਜਾ ਲਗਾਉਦਾ ਹੈ।
ਪਿਛਲੇ ਅੱਠ ਜਾਂ ਸੋਲਾਂ ਹਫ਼ਤਿਆਂ ਦੇ ਡੇਟਾ ਦੀ ਵਰਤੋਂ ਕਰਦੇ ਹੋਏ, ਅਸਥਾਈ ਰਿਹਾਇਸ਼ੀ (temporary residence) ਅਰਜ਼ੀਆਂ ਲਈ ਪ੍ਰੋਸੈਸਿੰਗ ਸਮਾ ਵੀ ਹਫਤੇ ਦੇ ਹਿਸਾਬ ਨਾਲ ਅੱਪਡੇਟ ਕੀਤੇ ਜਾਂਦੇ ਹਨ।
ਇਹਨਾਂ ਪ੍ਰੋਸੈਸਿੰਗ time tables ਦਾ ਉਦੇਸ਼ ਕੈਨੇਡਾ ਵਿੱਚ ਪ੍ਰਵਾਸੀਆਂ ਅਤੇ ਵੀਜ਼ਾ ਬਿਨੈਕਾਰਾਂ ਨੂੰ ਇਹ ਦਸਣਾ ਹੈ ਕਿ ਉਹਨਾਂ ਦੀ ਅਰਜ਼ੀ ਬਾਰੇ ਫੈਸਲਾ ਲੈਣ ਵਿੱਚ ਕਿੰਨਾ ਸਮਾਂ ਲੱਗੇਗਾ ।
ਇਸਦਾ ਮਤਲਬ ਇਹ ਵੀ ਨਹੀਂ ਹੈ ਕਿ ਤੁਹਾਡੀ ਅਰਜ਼ੀ ‘ਤੇ ਕਾਰਵਾਈ ਕਰਨ ਲਈ ਉਨਾ ਹੀ ਸਮਾਂ ਲਗਾਵਾਂਗੇ।
ਤੁਹਾਡੀ ਅਰਜ਼ੀ ਦਾ IRCC processing time ਤੇ ਗਲਬਾਤ ਥੋੜੀ ਅਲੱਗ ਹੋ ਸਕਦੀ ਹੈ ਕਿਉਂਕਿ ਇਹ 80% ਮਨਜ਼ੂਰ ਜਾਂ ਅਸਵੀਕਾਰ ਕੀਤੀਆਂ ਐਪਲੀਕੇਸ਼ਨਾਂ ਦੀ processing time ਦੇ ਹਿਸ਼ਾਬ ਨਾਲ ਹੋਵੇਗਾ।
Citizen ਅਤੇ PR ਕਾਰਡਾ ਲਈ IRCC Processing ਸਮਾ
ਐਪਲੀਕੇਸ਼ਨ ਦੀ ਕਿਸਮ | ਮੌਜੂਦਾ ਪ੍ਰੋਸੈਸਿੰਗ ਸਮਾਂ | 31 ਜਨਵਰੀ ਤੋਂ ਬਦਲਾਅ | 23 ਜਨਵਰੀ ਤੋਂ ਬਦਲਾਅ | 16 ਜਨਵਰੀ ਤੋਂ ਬਦਲਾਅ | 9 ਜਨਵਰੀ ਤੋਂ ਬਦਲਾਅ |
Citizenship ਗ੍ਰਾਂਟ | 15 ਮਹੀਨੇ | ਕੋਈ ਬਦਲਾਅ ਨਹੀਂ | ਕੋਈ ਬਦਲਾਅ ਨਹੀਂ | ਕੋਈ ਬਦਲਾਅ ਨਹੀਂ | ਕੋਈ ਬਦਲਾਅ ਨਹੀਂ |
(ਨਾਗਰਿਕਤਾ ਦਾ ਸਬੂਤ) Citizenship certificate | 8 ਮਹੀਨੇ | – 1 ਮਹੀਨਾ | – 1 ਮਹੀਨਾ | – 1 ਮਹੀਨਾ | – 1 ਮਹੀਨਾ |
ਨਾਗਰਿਕਤਾ ਦੀ ਮੁੜ ਸ਼ੁਰੂਆਤ | ਕਾਫ਼ੀ ਡਾਟਾ ਨਹੀਂ | ਕੋਈ ਬਦਲਾਅ ਨਹੀਂ | ਕੋਈ ਬਦਲਾਅ ਨਹੀਂ | ਕੋਈ ਬਦਲਾਅ ਨਹੀਂ | ਕੋਈ ਬਦਲਾਅ ਨਹੀਂ |
ਨਾਗਰਿਕਤਾ ਦਾ ਤਿਆਗ | 14 ਮਹੀਨੇ | ਕੋਈ ਬਦਲਾਅ ਨਹੀਂ | ਕੋਈ ਬਦਲਾਅ ਨਹੀਂ | ਕੋਈ ਬਦਲਾਅ ਨਹੀਂ | ਕੋਈ ਬਦਲਾਅ ਨਹੀਂ |
ਨਾਗਰਿਕਤਾ ਰਿਕਾਰਡ ਦੀ ਖੋਜ | 13 ਮਹੀਨੇ | – 1 ਮਹੀਨਾ | – 1 ਮਹੀਨਾ | – 1 ਮਹੀਨਾ | – 1 ਮਹੀਨਾ |
ਨਵਾਂ PR ਕਾਰਡ | 23 ਦਿਨ | +5 ਦਿਨ | +5 ਦਿਨ | +5 ਦਿਨ | +5 ਦਿਨ |
PR ਕਾਰਡ ਨਵਿਆਉਣ ਲਈ | 59 ਦਿਨ | +3 ਦਿਨ | +3 ਦਿਨ | +3 ਦਿਨ | +3 ਦਿਨ |
Family Sponsorship ਲਈ IRCC Processing time
ਐਪਲੀਕੇਸ਼ਨ ਦੀ ਕਿਸਮ | ਮੌਜੂਦਾ ਪ੍ਰੋਸੈਸਿੰਗ ਸਮਾਂ | 31 ਜਨਵਰੀ ਤੋਂ ਬਦਲਾਅ | 23 ਜਨਵਰੀ ਤੋਂ ਬਦਲਾਅ | 16 ਜਨਵਰੀ ਤੋਂ ਬਦਲਾਅ | 9 ਜਨਵਰੀ ਤੋਂ ਬਦਲਾਅ |
ਕੈਨੇਡਾ ਤੋਂ ਬਾਹਰ ਰਹਿ ਰਹੇ ਪਤੀ-ਪਤਨੀ ਜਾਂ ਕਾਮਨ-ਲਾਅ ਪਾਰਟਨਰ (ਕਿਊਬੈਕ ਤੋਂ ਬਾਹਰ ਰਹਿਣ ਦਾ ਇਰਾਦਾ) | 12 ਮਹੀਨੇ | ਕੋਈ ਬਦਲਾਅ ਨਹੀਂ | ਕੋਈ ਬਦਲਾਅ ਨਹੀਂ | ਕੋਈ ਬਦਲਾਅ ਨਹੀਂ | ਕੋਈ ਬਦਲਾਅ ਨਹੀਂ |
ਜੀਵਨ ਸਾਥੀ ਜਾਂ ਕਾਨੂੰਨੀ ਤੌਰ ਤੇ ਕੈਨੇਡਾ ਤੋਂ ਬਾਹਰ ਰਹਿ ਰਹੇ ਸਾਥੀ (ਕਿਊਬੈਕ ਵਿੱਚ ਰਹਿਣ ਦਾ ਇਰਾਦਾ) | 34 ਮਹੀਨੇ | -5 ਮਹੀਨੇ | -5 ਮਹੀਨੇ | -5 ਮਹੀਨੇ | -5 ਮਹੀਨੇ |
ਜੀਵਨ ਸਾਥੀ ਜਾਂ ਕਾਨੂੰਨੀ ਤੌਰ ਤੇ ਜੀਵਨ ਸਾਥੀ ਕੈਨੇਡਾ ਦੇ ਅੰਦਰ (ਕਿਊਬੈਕ ਤੋਂ ਬਾਹਰ ਰਹਿਣ ਦਾ ਇਰਾਦਾ) | 9 ਮਹੀਨੇ | – 1 ਮਹੀਨਾ | – 1 ਮਹੀਨਾ | – 1 ਮਹੀਨਾ | – 1 ਮਹੀਨਾ |
ਕੈਨੇਡਾ ਦੇ ਅੰਦਰ ਰਹਿ ਰਹੇ ਪਤੀ-ਪਤਨੀ ਜਾਂ ਕਾਮਨ-ਲਾਅ ਪਾਰਟਨਰ (ਕਿਊਬੈਕ ਵਿੱਚ ਰਹਿਣ ਦਾ ਇਰਾਦਾ) | 26 ਮਹੀਨੇ | ਕੋਈ ਬਦਲਾਅ ਨਹੀਂ | ਕੋਈ ਬਦਲਾਅ ਨਹੀਂ | ਕੋਈ ਬਦਲਾਅ ਨਹੀਂ | ਕੋਈ ਬਦਲਾਅ ਨਹੀਂ |
ਮਾਤਾ-ਪਿਤਾ ਜਾਂ ਦਾਦਾ-ਦਾਦੀ PR (ਕਿਊਬੈਕ ਤੋਂ ਬਾਹਰ ਰਹਿਣ ਦਾ ਇਰਾਦਾ) | 24 ਮਹੀਨੇ | ਕੋਈ ਬਦਲਾਅ ਨਹੀਂ | ਕੋਈ ਬਦਲਾਅ ਨਹੀਂ | ਕੋਈ ਬਦਲਾਅ ਨਹੀਂ | ਕੋਈ ਬਦਲਾਅ ਨਹੀਂ |
ਮਾਤਾ-ਪਿਤਾ ਜਾਂ ਦਾਦਾ-ਦਾਦੀ PR (ਕਿਊਬੈਕ ਵਿੱਚ ਰਹਿਣ ਦਾ ਇਰਾਦਾ) | 50 ਮਹੀਨੇ | +2 ਮਹੀਨੇ | +2 ਮਹੀਨੇ | +2 ਮਹੀਨੇ | +2 ਮਹੀਨੇ |
ਆਰਥਿਕ ਇਮੀਗ੍ਰੇਸ਼ਨ ਲਈ IRCC Processing Times
ਐਪਲੀਕੇਸ਼ਨ ਦੀ ਕਿਸਮ | ਮੌਜੂਦਾ ਪ੍ਰੋਸੈਸਿੰਗ ਸਮਾਂ | 31 ਜਨਵਰੀ ਤੋਂ ਬਦਲਾਅ | 23 ਜਨਵਰੀ ਤੋਂ ਬਦਲਾਅ | 16 ਜਨਵਰੀ ਤੋਂ ਬਦਲਾਅ | 9 ਜਨਵਰੀ ਤੋਂ ਬਦਲਾਅ |
ਕੈਨੇਡੀਅਨ ਅਨੁਭਵ ਕਲਾਸ (CEC) | 5 ਮਹੀਨੇ | ਕੋਈ ਬਦਲਾਅ ਨਹੀਂ | ਕੋਈ ਬਦਲਾਅ ਨਹੀਂ | ਕੋਈ ਬਦਲਾਅ ਨਹੀਂ | ਕੋਈ ਬਦਲਾਅ ਨਹੀਂ |
ਫੈਡਰਲ ਸਕਿਲਡ ਵਰਕਰ ਪ੍ਰੋਗਰਾਮ (FSWP) | 6 ਮਹੀਨੇ | ਕੋਈ ਬਦਲਾਅ ਨਹੀਂ | ਕੋਈ ਬਦਲਾਅ ਨਹੀਂ | ਕੋਈ ਬਦਲਾਅ ਨਹੀਂ | ਕੋਈ ਬਦਲਾਅ ਨਹੀਂ |
ਹੁਨਰਮੰਦ ਵਪਾਰ ਪ੍ਰੋਗਰਾਮ (FSTP) | (ਅੱਪਡੇਟ ਨਹੀਂ ਕੀਤਾ ਗਿਆ IRCC ਦੁਆਰਾ 1 ਮਾਰਚ ਤੋਂ ਕੋਈ ਅਰਜ਼ੀ ਨਹੀਂ ਹੋ ਸਕਦੀ ਹੁਣ ਤੱਕ FSTP ਲਈ ਪ੍ਰੋਸੈਸਿੰਗ ਵਿੱਚ ਹੈ | ਕੋਈ ਬਦਲਾਅ ਨਹੀਂ | ਕੋਈ ਬਦਲਾਅ ਨਹੀਂ | ਕੋਈ ਬਦਲਾਅ ਨਹੀਂ | ਕੋਈ ਬਦਲਾਅ ਨਹੀਂ |
ਐਕਸਪ੍ਰੈਸ ਐਂਟਰੀ ਰਾਹੀਂ ਸੂਬਾਈ ਨਾਮਜ਼ਦ ਪ੍ਰੋਗਰਾਮ (PNP) | 7 ਮਹੀਨੇ | -1 ਮਹੀਨਾ | -1 ਮਹੀਨਾ | -1 ਮਹੀਨਾ | -1 ਮਹੀਨਾ |
ਗੈਰ-ਐਕਸਪ੍ਰੈਸ ਐਂਟਰੀ PNB | 13 ਮਹੀਨੇ | -1 ਮਹੀਨਾ | -1 ਮਹੀਨਾ | -1 ਮਹੀਨਾ | -1 ਮਹੀਨਾ |
ਕਿਊਬਿਕ ਹੁਨਰਮੰਦ ਵਰਕਰ (QSW) | 11 ਮਹੀਨੇ | +1 ਮਹੀਨੇ | +1 ਮਹੀਨੇ | +1 ਮਹੀਨੇ | +1 ਮਹੀਨੇ |
ਕਿਊਬਿਕ ਬਿਜ਼ਨਸ ਕਲਾਸ ਉੱਦਮੀ (ਕਿਊਬੈਕ) ਨਿਵੇਸ਼ਕ (ਕਿਊਬੈਕ) ਸਵੈ-ਰੁਜ਼ਗਾਰ ਵਾਲੇ ਵਿਅਕਤੀ (ਕਿਊਬੈਕ) | 59 ਮਹੀਨੇ | -2 ਮਹੀਨੇ | -2 ਮਹੀਨੇ | -2 ਮਹੀਨੇ | -2 ਮਹੀਨੇ |
ਫੈਡਰਲ ਸਵੈ-ਰੁਜ਼ਗਾਰ | 37 ਮਹੀਨੇ | ਕੋਈ ਬਦਲਾਅ ਨਹੀਂ | ਕੋਈ ਬਦਲਾਅ ਨਹੀਂ | ਕੋਈ ਬਦਲਾਅ ਨਹੀਂ | ਕੋਈ ਬਦਲਾਅ ਨਹੀਂ |
ਅਟਲਾਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ (AIP) | 6 ਮਹੀਨੇ | ਕੋਈ ਬਦਲਾਅ ਨਹੀਂ | ਕੋਈ ਬਦਲਾਅ ਨਹੀਂ | ਕੋਈ ਬਦਲਾਅ ਨਹੀਂ | ਕੋਈ ਬਦਲਾਅ ਨਹੀਂ |
ਸਟਾਰਟ-ਅੱਪ ਵੀਜ਼ਾ | 37 ਮਹੀਨੇ | ਕੋਈ ਬਦਲਾਅ ਨਹੀਂ | ਕੋਈ ਬਦਲਾਅ ਨਹੀਂ | ਕੋਈ ਬਦਲਾਅ ਨਹੀਂ | ਕੋਈ ਬਦਲਾਅ ਨਹੀਂ |
Tourist Visas ਲਈ IRCC Processing Time
ਕੈਨੇਡਾ ਆਉਣ ਵਾਲੇ ਸੈਲਾਨੀ 2025 ਤੱਕ ਵਰਕ ਪਰਮਿਟ ਲਈ Application ਦੇ ਸਕਦੇ ਹਨ।
ਟੂਰਿਸਟ ਜਾਂ ਵਿਜ਼ਟਰ ਵੀਜ਼ਾ ‘ਤੇ ਕੈਨੇਡਾ ਆ ਰਹੇ ਲੋਕ, ਉਹ 28 ਫਰਵਰੀ, 2025 ਤੱਕ ਵਰਕ ਪਰਮਿਟ ਲਈ ਅਰਜ਼ੀ ਦੇਣ ਦੇ ਯੋਗ ਹਨ।
ਕੀ ਕੈੈਨੇਡਾ Job opportunities ਦੇ ਰਿਹਾ ਹੈ।? ਹਾਂ ਬਿਲਕੁਲ, ਤੁਸੀਂ ਕੈਨੇਡਾ ਦੇ ਅੰਦਰੋਂ ਵਰਕ ਪਰਮਿਟ ਲਈ ਅਰਜ਼ੀ ਦੇ ਸਕਦੇ ਹੋ, ਪਰ ਤੁਹਾਨੂੰ ਇਸ ਦੇ ਲਈ ਅੱਗੇ ਦੱਸਿਆਂ ਲੋੜਾਂ ਨੂੰ ਪੂਰਾ ਕਰਨ ਦੀ ਲੋੜ ਹੈ।
Eligibility Criteria ਅਪਲਾਈ ਕਰਨ ਲਈ
ਇਸ ਨੀਤੀ ਤੋਂ ਲਾਭ ਲੈਣ ਲਈ ਕੀ ਕਰਨਾ ਚਾਹੀਦਾ ਹੈ।
ਜਿਸ ਦਿਨ ਤੁਸੀ ਅਪਲਾਈ ਕਰਨਾ ਹੈ ਤਾਂ ਤੁਹਾਡਾ ਕੈਨੇਡਾ ਵਿੱਚ ਇੱਕ valid ਵਿਜ਼ਟਰ ਸਟੇਟਸ ਹੋਵੇ।
ਲੇਬਰ ਮਾਰਕੀਟ ਲਈ LMIA-exempt offer of employment ਹੋਵੇ।
28 ਫਰਵਰੀ, 2025 ਤੋਂ ਪਹਿਲਾਂ employer-specific ਵਰਕ ਪਰਮਿਟ ਲਈ ਅਰਜ਼ੀ ਜਮ੍ਹਾਂ ਕਰੋ, ਅਤੇ
ਹੋਰ ਸਾਰੀਆਂ ਦੱਸੀਆਂ ਲੋੜਾਂ ਨੂੰ ਪੂਰਾ ਕਰੋ।
I am truly thankful to the owner of this web site who has shared this fantastic piece of writing at at this place.