ਕੈਨੇਡਾ Temporary ਵੀਜ਼ਾ ਹੋ ਸਕਦਾ Cancel
ਕੈਨੇਡਾ ਵੱਲੋਂ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਹੋਰ ਮਜਬੂਤ ਕਰਨ ਲਈ ਬਾਰਡਰ ਆਫਿਸਰਜ ਅਤੇ ਇਮੀਗ੍ਰੇਸ਼ਨ ਆਫਿਸਰਜ ਨੂੰ ਹੋਰ ਤਾਕਤ ਦਿੱਤੀ ਗਈ ਹੈ। ਕਿ ਉਹ temporary resident document ਕਿਸੇ ਦੇ ਵੀ ਕੈਂਸਲ ਕਰ ਸਕਦੇ ਹਨ, ਤੇ temporary resident document ਵਿੱਚ ਵਿਜਟਰ ਵੀਜ਼ਾ, ਸਟਡੀ ਪਰਮਿਟ ਅਤੇ ਵਰਕ ਪਰਮਿਟ ਵੀ ਸ਼ਾਮਿਲ ਹੈ । ਇਮੀਗਰੇਸ਼ਨ ਰਿਫਿਊਜੀ ਅਤੇ ਸਿਟੀਜਨਸ਼ਿਪ ਕੈਨੇਡਾ ਵੱਲੋਂ ਤਾਜ਼ਾ […]