Latest Immigration News ਬਲਾਗ ਵਿੱਚ ਤੁਹਾਡਾ ਸੁਆਗਤ ਹੈ!
ਅਸੀਂ ਵੀ ਤੁਹਾਡੇ ਤਰਾ੍ ਹੀ ਹਾਂ, ਕੈਨੇਡਾ ਜਾਣ ਲਈ ਰੋਜ਼ਾਨਾ ਕਈ ਵੈੱਬਸਾਈਟਾਂ ਦੀ ਖੋਜ ਕਰਦੇ ਸੀ। ਇਹ ਸੁਪਨਾ ਬਹੁਤ ਦ੍ਰਿੜ ਇਰਾਦੇ ਅਤੇ ਸਬਰ ਨਾਲ ਪੂਰਾ ਹੁੰਦਾ ਹੈ।
ਹੁਣ ਅਸੀਂ ਇਸ ਵੈੱਬਸਾਇਟ ਰਾਹੀ ਬਿਨਾਂ ਕਿਸੇ ਕੀਮਤ ਦੇ ਤੁਹਾਡੇ ਨਾਲ ਆਪਣਾ ਗਿਆਨ ਅਤੇ ਅਨੁਭਵ ਸਾਂਝ ਕਰਦੇ ਹਾ।
ਅਸੀਂ ਇਸ ਵੈੱਬਸਾਇਟ ਤੇ ਕਈ ਸ਼੍ਰੇਣੀਆਂ ਜਿਵੇਂ ਕਿ ਕੈਨੇਡਾ ਦੀ ਜਿੰਦਗੀ, ਇਮੀਗ੍ਰੇਸ਼ਨ ਖਬਰਾ, ਅਤੇ ਵੀਜ਼ਾ ਪ੍ਰਕਿਰਿਆਵਾਂ ਵਾਰੇ ਗੱਲ ਕਰਾਗੇ।
ਕਿਰਪਾ ਕਰਕੇ ਨੋਟ ਕਰੋ ਕਿ ਅਸੀਂ ਕੋਈ ਇਮੀਗ੍ਰੇਸ਼ਨ ਦਫ਼ਤਰ ਨਹੀਂ ਚਲਾਉਂਦੇ ਜਾਂ ਕੋਈ ਇਮੀਗ੍ਰੇਸ਼ਨ ਸੇਵਾਵਾਂ ਪ੍ਰਦਾਨ ਨਹੀਂ ਕਰਦੇ, ਅਤੇ ਕਿਸੇ ਨੁਕਸਾਨ/ਮੁਨਾਫ਼ੇ ਲਈ ਜ਼ਿੰਮੇਵਾਰ ਨਹੀਂ ਹਾਂ, ਤੇ ਨਾ ਹੀ ਇਸ ਵੈੱਬਸਾਇਟ ਤੇ ਦਿੱਤੀ ਗਈ ਜਾਣਕਾਰੀ ਵਾਰੇ ਕੋਈ ਦਾਅਵਾ ਕਰਦੇ ਹਾ।
ਅਸੀਂ ਸਿਰਫ਼ ਆਪਣੇ ਅਨੁਭਵ ਅਤੇ ਨੋਟ ਸਾਂਝੇ ਕਰ ਰਹੇ ਹਾਂ; ਕੋਈ ਵੀ ਕਾਰਵਾਈ ਕਰਨ ਤੋਂ ਪਹਿਲਾਂ ਤੁਸੀ ਕੈਨੇਡਾ ਸਰਕਾਰ ਦੀ ਵੈੱਬਸਾਇਟ ਤੇ ਸਾਰੀ ਜਾਣਕਾਰੀ ਚੈੱਕ ਕਰੋ।
ਅਸੀਂ ਕੈਨੇਡਾ ਵਾਰੇ ਆਪਣੇ ਵਿਚਾਰ ਅਤੇ ਅਨੁਭਵ ਸਾਂਝੇ ਕਰਨ ਲਈ ਉਤਸੁਕ ਹਾਂ!